ਮਛਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਛਰ (ਸੰ.। ਸੰਸਕ੍ਰਿਤ ਮਤੑਸਰ) ੧. ਮੱਛਰ , ਇਕ ਪ੍ਰਕਾਰ ਦੀ ਦੋ ਖੰਭਾਂ ਵਾਲੀ ਨਿੱਕੀ ਮੱਖੀ , ਜੋ ਤਿੱਖਾ ਡੰਗ ਮਾਰ ਕੇ ਖੁਰਕ ਛੇੜ ਦਿੰਦੀ ਹੈ।
੨. (ਸੰਸਕ੍ਰਿ਼ਤ, ਮਤਸਰ) ਮਤਸਰ, ਬਖੀਲੀ। ਯਥਾ-‘ਮਛਰ ਡੰਗ ਸਾਇਰ ਭਰ ਸੁਭਰ ’। ਸਮੁੰਦ੍ਰ ਭਰ ਰਹੇ ਹਨ ਨਕਾ ਨਕ ਤੇ ਬਖੀਲੀ (ਆਦਿ) ਡੰਗ ਮਾਰਦੇ ਹਨ, ਸੰਸਾਰ ਸਮੁੰਦ੍ਰ ਜਨਮ ਮਰਨ ਦੇ ਜਲ ਨਾਲ ਭਰ ਰਿਹਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First