ਮਸ਼ਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸ਼ਕ (ਨਾਂ,ਇ) 1 ਮੋਢਿਆਂ ਅਤੇ ਢਾਕ ਉੱਤੇ ਚੁੱਕ ਕੇ ਮੂੰਹ ਵੱਲੋਂ ਪਾਣੀ ਛਿੜਕਣ ਲਈ ਵਰਤੀਂਦੀ ਵੱਧਰੀਆਂ ਲੱਗੀ ਬੱਕਰੇ ਆਦਿ ਦੀ ਸੀਤੀ ਹੋਈ ਖੱਲ

          2 ਅਭਿਆਸ; ਮੁਹਾਰਾਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਸ਼ਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸ਼ਕ 1 [ਨਾਂਇ] ਭੇਡ ਜਾਂ ਬੱਕਰੇ ਆਦਿ ਦੀ ਖੱਲ ਤੋਂ ਬਣਿਆ ਪਾਣੀ ਆਦਿ ਪਾਉਣ ਵਾਲ਼ਾ ਬਰਤਨ; ਵੱਡੇ ਪਸ਼ੂਆਂ ਦੀ ਖੱਲ ਤੋਂ ਬਣੀ ਇੱਕ ਕਿਸਮ ਦੀ ਟਿਊਬ ਜਿਸ ਨੂੰ ਦਰਿਆ ਆਦਿ ਪਾਰ ਕਰਨ ਲਈ ਵਰਤਿਆ ਜਾ ਸਕਦਾ ਹੈ 2 [ਨਾਂਇ] ਅਭਿਆਸ, ਮੁਹਾਰਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.