ਮੁਆਇਦਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Contract_ਮੁਆਇਦਾ: ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਮੁਆਇਦੇ ਦਾ ਮਤਲਬ ਹੈ ਸ਼ਕਤਵਾਨ ਧਿਰਾਂ ਵਿਚਕਾਰ ਕੋਈ ਕੰਮ ਕਰਨ ਜਾਂ ਕਿਸੇ ਕੰਮ ਦੇ ਕਰਨ ਤੋਂ ਗੁਰੇਜ਼ ਕਰਨ ਲਈ ਇਕਰਾਰ

       ਹਰੇਕ ਮੁਆਇਦਾ ਧਿਰਾਂ ਦੇ ਪ੍ਰਾਪਤ ਇਕਰਾਰਾਂ ਤੇ ਆਧਾਰਤ ਹੁੰਦਾ ਹੈ। ਮੁਆਇਦੇ ਦੀਆਂ ਹੋਰ ਤਤਵਿਕ ਲੋੜਾਂ ਵਿਚ ਇਕਰਾਰਾਂ ਦਾ ਕਾਨੂੰਨ-ਪੂਰਨ ਹੋਣਾ, ਧਿਰਾਂ ਦਾ ਸ਼ਕਤਵਾਨ ( ਉਮਰ , ਮਾਨਸਿਕ ਅਵਸਥਾ,ਲਿੰਗ ਅਤੇ ਮਰਾਤਬਾ) ਹੋਣਾ ਅਤੇ ਇਕੋ ਅਰਥ ਵਿਚ ਆਪਸੀ ਸਹਿਮਤੀ। ਜਦ ਇਕਰਾਰ ਅਨੁਮਾਨਾਂ ਤੇ ਆਧਾਰਤ ਹੋਣ ਤਾਂ ਅਰਥਾਵਾਂ ਮੁਆਇਦਾ ਹੋਂਦ ਵਿਚ ਆਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.