ਮੁਖ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੁਖ (ਸੰ.। ਸੰਸਕ੍ਰਿਤ) ੧. ਪਹਿਲਾ, ਖਾਸ, ਸ੍ਰੇਸ਼ਟ, ਉਤਮ, ਵੱਡਾ ।
ਦੇਖੋ, ‘ਮੁਖਫਾ’
੨. ਚਿਹਰਾ। ਯਥਾ-‘ਮੁਖ ਊਜਲ ਸਾਚੈ ਦਰਬਾਰੇ ’।
੩. ਮੂੰਹ। ਯਥਾ-‘ਮੁਖਿ ਅਪਿਆਉ ਬੈਠ ਕਉ ਦੈਨ ’।
ਦੇਖੋ, ‘ਮੁਖਿ ਖੀਰੰ ’,‘ਮੁਖਿ ਜੋਰਿਐ’,
‘ਮੁਖਿ ਤੇਰੈ ਟਕਸਾਲਾ’,‘ਮੁਖੁ ਮਾਸਾ ’
੪. ਰਸਤਾ ।
੫. ਦੁਆਰਾ, ਵਸੀਲਾ ।
੬. ਵੇਦ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First