ਮੁਦਾਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Defendant_ਮੁਦਾਲਾ: ਉਹ ਵਿਅਕਤੀ ਜਿਸ ਦੇ ਵਿਰੁਧ ਦਾਵਾ ਕੀਤਾ ਗਿਆ ਹੋਵੇ ਜਾਂ ਜੋ ਫ਼ੌਜਦਾਰੀ ਕਾਰਵਾਈ ਵਿਚ ਮੁਲਜਮ ਹੋਵੇ। ਮਿਆਦ ਐਕਟ 1963 ਦੀ ਧਾਰਾ 2 (ਹ) ਅਨੁਸਾਰ ‘‘ਮੁਦਾਲਾ’ ਵਿਚ ਸ਼ਾਮਲ ਹੈ -
(i) ਕੋਈ ਵਿਅਕਤੀ ਜਿਸ ਤੋਂ ਜਾਂ ਜਿਸ ਰਾਹੀਂ ਮੁਦਾਲਾ ਆਪਣੇ ਤੇ ਦਾਵਾ ਕੀਤੇ ਜਾਣ ਦੀ ਉੱਤਰਦਾਇਤਾ ਪ੍ਰਾਪਤ ਕਰਦਾ ਹੈ;
(ii) ਕੋਈ ਵਿਅਕਤੀ ਜਿਸ ਦੀ ਸੰਪਦਾ ਦੀ ਪ੍ਰਤੀਨਿਧਤਾ ਮੁਦਾਲੇ ਦੁਆਰਾ ਸਾਧਕ, ਪ੍ਰਸ਼ਾਸਕ ਹੋਰ ਪ੍ਰਤੀਨਿਧ ਵਜੋਂ ਕੀਤੀ ਜਾਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First