ਮੂਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੂਲ [ਨਾਂਪੁ] ਜੜ੍ਹ; ਅਰੰਭ , ਮੁੱਢ; ਅਸਲ ਰਕਮ [ਵਿਸ਼ੇ] ਮੁਢਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 66008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੂਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੂਲ (ਸੰ.। ਸੰਸਕ੍ਰਿਤ) ੧. ਜੜ੍ਹ। ਯਥਾ-‘ਉਰਧ ਮੂਲ ਜਿਸੁ ਸਾਖ ਤਲਾਹਾ’। ਤਥਾ-‘ਮੂਲੁ ਰਹੈ ਗੁਰੁ ਸੇਵਿਐ’। ਸ਼ਰਧਾ ਰੂਪੀ ਜੜ੍ਹ।
੨. ਅਸਲ , ਅਸਲਾ। ਯਥਾ-‘ਆਪਣਾ ਮੂਲੁ ਪਛਾਣੁ ’। ਤਥਾ-‘ਕਵਨ ਮੂਲ ਤੇ ਮਾਨੁਖੁ ਕਰਿਆ’। ਦੇਖੋ , ‘ਮੂਲੁ ਮਤਿ’
੩. ਆਦਿ। ਯਥਾ-‘ਮੂਲ ਮੰਤ੍ਰ ’। ਤਥਾ-‘ਮੂਲ ਮੰਤ੍ਰ ਹਰਿ ਨਾਮੁ ਰਸਾਇਣੁ’।
੪. ਔਖਧੀ, ਦਵਾਈ। ਯਥਾ-‘ਕਤ ਨਹੀ ਠਉਰ ਮੂਲੁ ਕਤ ਲਾਵਉ’। ਦੇਖੋ, ‘ਕਤ ੩.’
੫. (ਦੇਖੋ, ਮੁਲਿ) ਕੀਮਤ, ਮੁਲ। ਯਥਾ-‘ਕਉਡੀ ਕਾ ਲਖ ਹੂਆ ਮੂਲੁ’।
੬. ਨਿਰੇ ਪੁਰੇ , ਬਿਲਕੁਲ। ਦੇਖੋ, ‘ਮੂਲ ੧’ ਤੇ ‘ਮੂਲ ਦੁਆਰੇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 65824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First