ਮੱਖੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਖੀ (ਨਾਂ,ਇ) 1 ਕੂੜੇ ਕਰਕਟ ਅਤੇ ਮੈਲੀ ਥਾਂ ’ਤੇ ਆਂਡੇ ਦੇਣ ਅਤੇ ਆਪਣੇ ਸਰੀਰ ਨਾਲ ਇੱਕ ਤੋਂ ਦੂਜੀ ਥਾਂ ਉੱਡ ਕੇ ਪੈਰਾਂ ਅਤੇ ਖੰਭਾਂ ਨਾਲ ਰੋਗ ਦੀ ਲਾਗ ਲੈ ਕੇ ਜਾਣ ਵਾਲਾ ਉੱਡਣਾ ਜੀਵ 2 ਕਣਕ, ਜੌਂ, ਜਵੀ ਆਦਿ ਦੀ ਗਹਾਈ ਮਗਰੋਂ ਦਾਣੇ ਤੇ ਰਹਿ ਗਈ ਸਿੱਟੇ ਦੀ ਬਰੀਕ ਪਰਤ 3 ਸ਼ਹਿਦ ਇਕੱਠਾ ਕਰਨ ਵਾਲੀ ਮਧੂਮੱਖੀ 4 ਬਹੁਤ ਨਿੱਕਾ ਤਵੀਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੱਖੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਖੀ [ਨਾਂਇ] ਇੱਕ ਜੀਵ; ਬੰਦੂਕ ਆਦਿ ਦਾ ਉਹ ਬਿੰਦੂ ਜਿਸਦੀ ਸੇਧ ਨਿਸ਼ਾਨਾ ਲਾਉਣ ਵੇਲੇ ਲਈ ਜਾਂਦੀ ਹੈ; ਕਣਕ ਆਦਿ ਦਾ ਛਿਲਕੇ ਸਣੇ ਦਾਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.