ਰਸੀਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸੀਦ (ਨਾਂ,ਇ) ਕਿਸੇ ਚੀਜ਼ ਦੀ ਪਹੁੰਚ ਜਾਂ ਵਸੂਲੀ ਦੀ ਲਿਖ਼ਤ; ਪ੍ਰਾਪਤ ਕੀਤੇ ਜਾਂ ਦਿੱਤੇ ਧਨ, ਵਸਤ ਆਦਿ ਦੀ ਲਿਖ਼ਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਸੀਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸੀਦ [ਨਾਂਇ] ਧਨ ਜਾਂ ਕਿਸੇ ਵਸਤ ਦੀ ਵਸੂਲੀ ਦੀ ਲਿਖਤ , ਪਹੁੰਚ , ਵਸੂਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਸੀਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Receipt_ਰਸੀਦ: ਧਨ ਦੀ ਕੋਈ ਰਕਮ ਜਾਂ ਸੰਪਤੀ ਪ੍ਰਾਪਤ ਕੀਤੇ ਹੋਣ ਦੀ ਲਿਖਤੀ ਮਨੌਤ ਕਿ ਉਹ ਰਕਮ ਜਾਂ ਸੰਪਤੀ ਵਸੂਲ ਕਰ ਲਈ ਗਈ ਹੈ। ਰਸੀਦ ਵਿਚ ਕੋਈ ਲਿਖਤੀ ਨੋਟ , ਯਾਦਾਸ਼ਤ ਜਾਂ ਕੋਈ ਹੋਰ ਲਿਖਤ ਸ਼ਾਮਲ ਹੈ ਜਿਸ ਦੁਆਰਾ ਕੋਈ ਰਕਮ, ਵਟਾਂਦਰਾ-ਪੱਤਰ, ਜਾਂ ਪਰਨੋਟ ਪ੍ਰਾਪਤ ਕਰ ਲਏ ਗਏ ਹੋਣ ਦੀ ਗੱਲ ਮੰਨੀ ਗਈ ਹੋਵੇ। ਕਿਸੇ ਰਿਣ ਦੀ ਤੁਸ਼ਟੀ ਦੇ ਤੌਰ ਤੇ ਕੋਈ ਚੁੱਕਵੀਂ ਸੰਪਤੀ ਹਾਸਲ ਕਰ ਲਏ ਗਏ ਹੋਣ ਦੀ ਮਾਨਤਾ ਦੀ ਜ਼ਿਕਰ ਕਰਦੀ ਲਿਖਤ ਨੂੰ ਵੀ ਰਸੀਦ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਰਸੀਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਸੀਦ (ਕ੍ਰਿ.। ਫ਼ਾਰਸੀ) ਪਹੁੰਚੇ , ਪਹੁੰਚੇ ਹੋਏ। ਯਥਾ-‘ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ’। ਭਾਵ ਕਿ ਸ਼ੇਖ ਆਦਿਕ ਭੇਖ ਤਾਂ ਬਹੁਤ ਹਨ, ਪਰ ਜੋ ਉਸ ਦੇ ਦਰਿ ਦੇ ਦਰਵੇਸ਼ ਹਨ, ਓਹੀ ਪਹੁੰਚੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

𝟔𝟖𝟒𝟐𝟔𝟏𝟑𝟏𝟕𝟒𝟒𝟒𝐂𝐚𝐧𝐚𝐫𝐚𝐁𝐚𝐧𝐤


President. AmandeepSinghRai., ( 2024/08/06 05:3116)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.