ਰੰਗ ਬਦਲਣ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Rubification (ਰੂਬਿਫਿਕੇਇਸ਼ਨ) ਰੰਗ ਬਦਲਣ: ਇਹ ਰੰਗ ਬਦਲਣ ਪ੍ਰਕਿਰਿਆ ਹੈ ਜੋ ਮਿੱਟੀ ਨੂੰ ਪੀਲਾ ਜਾਂ ਲਾਲ ਰੰਗ ਦੀ ਕਰ ਦਿੰਦੀ ਹੈ। ਇਹ ਗਰਮ ਜਲਵਾਯੂ ਵਿੱਚ ਹੁੰਦਾ ਹੈ ਜਿਥੇ ਅਤਿਅੰਤ ਛਿੱਜਣਤਾ ਲੋਹ ਅੰਸ਼ਾਂ ਨੂੰ ਛੱਡ ਦਿੰਦੀ ਹੈ। ਇਹ ਲੋਹਾ ਚਿਕਨੀ ਮਿੱਟੀ ਦੇ ਖਣਿਜਾਂ ਨਾਲ ਮਿਲ ਜਾਂਦਾ ਹੈ ਇਸੇ ਤਰ੍ਹਾਂ ਮਿੱਟੀ ਰੰਗਦਾਰ ਹੋ ਜਾਂਦੀ ਹੈ (rubifies ਦਾ soil)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.