ਵਿੰਡੋਜ਼-2003 ਸਰਵਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows 2003 Server
ਇਹ ਇਕ ਸਰਵਰ ਉੱਤੇ ਚਲਣ ਵਾਲਾ ਓਪਰੇਟਿੰਗ ਸਿਸਟਮ ਹੈ। ਵਿੰਡੋਜ਼ ਸਰਵਰ-2003 ਮਾਈਕਰੋਸਾਫਟ ਕਾਰਪੋਰੇਸ਼ਨ ਨੇ 24 ਅਪ੍ਰੈਲ 2003 ਵਿੱਚ ਤਿਆਰ ਕੀਤੀ। ਇਸ ਮਗਰੋਂ ਕੰਪਨੀ ਨੇ ਇਸ ਦੇ ਅਨੇਕਾਂ ਸੁਧਰੇ ਹੋਏ ਸੰਸਕਰਣ ਵੀ ਲਾਂਚ ਕੀਤੇ। ਵਿੰਡੋਜ਼ ਸਰਵਰ 2003 ਨੂੰ Win2k3 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First