ਵੰਨਗੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੰਨਗੀ (ਨਾਂ,ਇ) ਨਮੂਨਾ; ਕਿਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵੰਨਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੰਨਗੀ [ਨਾਂਇ] ਕਿਸਮ, ਨਮੂਨਾ, ਪ੍ਰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵੰਨਗੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੰਨਗੀ : ਵੇਖੋ ‘ਤਰਹ ਮਿਸਰਾ’

ਤਰਹ (ਤਰ੍ਹਾ) ਮਿਸਰਾ : ਉਰਦੂ ਤੇ ਪੰਜਾਬੀ ਦੇ ਪਰੰਪਰਾਵਾਦੀ ਜਾਂ ਰਵਾਇਤੀ ਕਵੀ ਕਿਸੇ ਸ਼ਿਅਰ ਦਾ ਇਕ ਮਿਸਰਾ (ਪੰਕਤੀ) ਨਮੂਨੇ ਵਜੋਂ ਦੇ ਦਿੰਦੇ ਹਨ, ਉਸ ਪੰਕਤੀ ਦੇ ਤੋਲ (ਬਿਹਾਰ), ਕਾਫ਼ੀਆਂ ਅਤੇ ਰਦੀਫ਼ ਨੂੰ ਸਾਮ੍ਹਣੇ ਰੱਖ ਕੇ ਕਿਸੇ ਕਵੀ ਦਰਬਾਰ ਜਾਂ ਮੁਸ਼ਾਇਰੇ ਵਿਚ ਭਾਗ ਲੈਣ ਵਾਲੇ ਸਾਰੇ ਕਵੀ ਆਪਣੀ ਆਪਣੀ ਗ਼ਜ਼ਲ ਜਾਂ ਕਵਿਤਾ ਪੜ੍ਹਦੇ ਹਨ। ਉਸ ਮੂਲ ਮਿਸਰੇ ਨੂੰ ‘ਤਰਹ ਮਿਸਰਾ’ ਆਖਦੇ ਹਨ। ਪੰਜਬੀ ਵਿਚ ਇਸ ਨੂੰ ਵੰਨਗੀ ਵੀ ਆਖਿਆ ਜਾਂਦਾ ਹੈ, ਜਿਵੇਂ :

          (i) ਜੇ ਇਕ ਤੂੰ ਨਾ ਹੁੰਦਾ ਇਹ ਤਾਰੇ ਨਾ ਹੁੰਦੇ।

          (ii) ਤਾਰਾ ਸਿੰਘ ਜਰਨੈਲ ਹੇਠ ਹੁਣ ਪੰਥ ਖਾਲਸਾ ਗਜੇਗਾ।


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.