ਸ਼ੀਤ ਖੰਡ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Frigid zone (ਫ਼ਰਿਜਿਡ ਜ਼ਅਉਨ) ਸ਼ੀਤ ਖੰਡ: ਉੱਤਰੀ ਅਤੇ ਦੱਖਣੀ ਹਿਮ ਚੱਕਰ ਨਾਲ ਘਿਰਿਆ ਹੋਇਆ ਖੰਡ, ਜਿਥੇ ਸਾਰਾ ਸਾਲ ਠੰਢ ਰਹਿੰਦੀ ਹੈ। ਗਰਮੀਆਂ ਵਿੱਚ ਤਾਪਮਾਨ 10° ਸੈਂਟੀਗ੍ਰੇਡ ਤੋਂ ਘੱਟ ਅਤੇ ਸਰਦੀਆਂ ਵਿੱਚ ਜਮਾਉ ਦਰਜੇ ਤੋਂ ਘੱਟ ਹੁੰਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First