ਸ਼ੌਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੌਕ (ਨਾਂ,ਪੁ) ਇੱਛਾ; ਰੁਚੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ੌਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੌਕ [ਨਾਂਪੁ] ਇੱਛਾ , ਚਾਹ , ਤਮੰਨਾ; ਪ੍ਰੀਤ , ਪ੍ਰੇਮ , ਰੁਚੀ, ਦਿਲਚਸਪੀ; ਉਤਸ਼ਾਹ , ਚਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ੌਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੌਕ, ਅਰਬੀ / ਪੁਲਿੰਗ : ੧. ਚਾਹ, ਸੱਧਰ, ਇਛਿਆ; ੨. ਪ੍ਰੇਮ, ਰੀਝ, ਪ੍ਰੀਤ, ਰੁੱਚੀ, ੩.  ਉਤਸ਼ਾਹ, ਚਾ, ਚਾਉ

–ਸ਼ੌਕ ਅਲਸਤ, ਪੁਲਿੰਗ : ਬਹੁਤ ਪੁਰਾਣਾ ਸ਼ੌਕ, ਉਸ ਵੇਲੇ ਦਾ ਬਣਿਆ ਸ਼ੌਕ ਜਿਸ ਵੇਲੇ ਰੱਬ ਨੇ ਰੂਹਾਂ ਪੈਦਾ ਕੀਤੀਆਂ ਸਨ

–ਸ਼ੌਕ ਨਾਲ, ਕਿਰਿਆ ਵਿਸ਼ੇਸ਼ਣ : ਚਾਹ ਕੇ, ਬੜਾ ਖੁਸ਼ ਹੋ ਕੇ, ਖੁਸ਼ੀ ਨਾਲ, ਉਤਸ਼ਾਹ ਨਾਲ

–ਸ਼ੌਕਣ, ਇਸਤਰੀ ਲਿੰਗ : ਸ਼ੁਕੀਨ ਤੀਵੀਂ, ਸ਼ੌਕ ਰੱਖਣ ਵਾਲੀ

–ਸ਼ੌਂਕੀ, ਵਿਸ਼ੇਸ਼ਣ, ਸ਼ੌਕ ਵਾਲਾ, ਸ਼ੌਕੀਨੀ, ਰੀਝਵਾਨ, ਪ੍ਰੇਮੀ

–ਸ਼ੌਕੀਨ, ਵਿਸ਼ੇਸ਼ਣ : ਸ਼ੌਂਕੀ, ਬਾਂਕਾ, ਬਣ ਠਣ ਕੇ ਰਹਿਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-28-02-14-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.