ਸਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਜ [ਨਾਂਇ] ਸ਼ਕਲ, ਸੂਰਤ; ਸਜਾਵਟ, ਸੁਹੱਪਣ, ਛਬੀ, ਫਬ; ਤਿਆਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰਗ੍ਯਾ—ਸ਼ੋਭਾ. ਸਜਾਵਟ. ਸ਼੍ਰਿੰਗਾਰ। ੨ ਸੰ. सज्ज—ਸੱਜ. ਵਿ—ਜ੍ਯਾ (ਚਿੱਲੇ) ਸਹਿਤ. ਜੋ ਕਮਾਣ ਉੱਤੇ ਚਿੱਲਾ ਚੜ੍ਹਾਕੇ ਤਿਆਰ ਹੋਇਆ ਹੈ। ੩ ਸ਼ਸਤ੍ਰ ਪਹਿਨਕੇ ਜੋ ਤਿਆਰ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਜ, ਇਸਤਰੀ ਲਿੰਗ : ੧. ਸ਼ਕਲ, ਸੂਰਤ, ਸਜਾਵਟ, ਸੁਹੱਪਣ, ਬਣਫ਼ਬ, ਛਬ; ੨. ਤਿਆਰੀ

–ਸਜ ਜਾਣਾ, (ਖਾਲਸਾਈ ਬੋਲਾ) / ਮੁਹਾਵਰਾ : ਬੈਠਣਾ, ਬਰਾਜਣਾ

–ਸਜਦਾਰ, ਵਿਸ਼ੇਸ਼ਣ : ਚੰਗੀ ਸ਼ਕਲ ਵਾਲਾ, ਸੋਹਣਾ, ਸੁੰਦਰ

–ਸਜ ਧਜ, ਇਸਤਰੀ ਲਿੰਗ : ੧. ਤਿਆਰੀ, ਚੰਗੀ ਰੂਪ ਕੱਢਣ, ਧੂਮ ਧਾਮ, ਠਾਠ ਬਾਠ, ਦਿਖਾਵਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-04-36-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.