ਸਤਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਾਰਾ (ਨਾਂ,ਪੁ) ਇਸਤਰੀਆਂ ਦੇ ਕੱਪੜਿਆਂ ’ਤੇ ਸਜਾਵਟ ਲਈ ਜੜਿਆ ਜਾਣ ਵਾਲਾ ਚਮਕੀਲੀ ਧਾਤ ਦਾ ਮਹੀਨ ਟੁਕੜਾ; ਵੇਖੋ : ਤਾਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਤਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ. ਬੰਬਈ ਹਾਤੇ ਦਾ ਇੱਕ ਸ਼ਹਰ, ਜੋ ਕਿਸੇ ਸਮੇਂ ਪੇਸ਼ਵਾ ਦੀ ਰਾਜਧਾਨੀ ਸੀ. ਸਤਾਰੇ ਦਾ ਕਿਲਾ ਵੱਡਾ ਮਜ਼ਬੂਤ ਅਤੇ ਮਸ਼ਹੂਰ ਸੀ. “ਗੇਰੇ ਬਿਖਮ ਸੁ ਦੁਰਗ ਸਤਾਰੇ.” (ਗੁਪ੍ਰਸੂ) ਦੇਖੋ, ਸਿਤਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਤਾਰਾ, (ਫ਼ਾਰਸੀ) / ਪੁਲਿੰਗ : ੧. ਤਾਰਾ, ਗ੍ਰਹਿ ਭਾਗ, ਨਸੀਬਾ; ੨. ਧਾਤ ਦਾ ਇਕ ਛੋਟਾ ਗੋਲ ਚਮਕੀਲਾ ਟੁਕੜਾ ਜੋ ਜਨਾਨੀਆਂ ਕੱਪੜਿਆਂ ਤੇ ਜੜਦੀਆਂ ਹਨ

–ਸਤਾਰਾ ਚਮਕਣਾ, ਮੁਹਾਵਰਾ : ਇਕਬਾਲ ਉੱਚਾ (ਵੱਡਾ) ਹੋਣਾ, ਤਰੱਕੀ ਹੋਣਾ, ਰੁਤਬ ਵੱਡਾ ਹੋਣਾ, ਬੜੇ ਅਖਤਿਆਰ ਤੇ ਹੋਣਾ

–ਸਤਾਰੇ ਵਾਲਾ, ਵਿਸ਼ਸ਼ੇਣ : ਚੰਗੀ ਕਿਸਮਤ ਵਾਲਾ, ਸੁਭਾਗਾ, ਜਿਸ ਨੂੰ ਕਿਤੋਂ ਨਾਂਹ ਨਹੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-02-27-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.