ਸਦਕੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਦਕੇ, ਕਿਰਿਆ ਵਿਸ਼ੇਸ਼ਣ : ੧. ਬਲਿਹਾਰ, ਕੁਰਬਾਨੇ, (ਲਾਗੂ ਕਿਰਿਆ : ਹੋਣਾ, ਕਰਨਾ, ਜਾਣਾ) ; ੨. ਵਸੀਲੇ, ਖਰੈਤ, ਰਾਹੀਂ
–ਜੀ ਸਦਕੇ, ਕਿਰਿਆ ਵਿਸ਼ੇਸ਼ਣ : ਬੜੀ ਖੁਸ਼ੀ ਨਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-10-28-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First