ਸਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਨ [ਸਕਿ] (ਵਿਆ) ਭੂਤਕਾਲ ਪੂਰਕ ਦਾ ਸੰਕੇਤ ਸ਼ਬਦ , ਭੂਤਕਾਲ ਬਹੁਵਚਨ ਸਹਾਇਕ ਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਨ. ਪੰਜਾਬੀ ਵਿੱਚ ਇਹ ਸੀ ਦਾ ਬਹੁ ਵਚਨ ਹੈ. ਥੇ. ਅਤੇ ਲਹਿੰਦੀ ਪੰਜਾਬੀ ਵਿੱਚ ਸ਼ਬਦਾਂ ਦੇ ਅੰਤ ਲਗਕੇ ਭਵਿਤ ਕਾਲ ਦਸਦਾ ਹੈ. ਜਿਵੇਂ—ਜਾਸਨ, ਖੜਸਨ, ਆਦਿ. ਦੇਖੋ, ਖੜਸਨਿ, ਜਾਸਨਿ ਆਦਿ। ੨ ਸੰ. सन्. ਧਾ-ਦਾਨ ਕਰਨਾ. ਸੇਵਾ ਕਰਨਾ. ਆਦਰ ਕਰਨਾ। ੩ ਸੰ. ਸੰਗ੍ਯਾ—ਲਾਭ। ੪ ਵਿ—ਪੁਰਾਣਾ, ਪ੍ਰਾਚੀਨ । ੫ ਭਾਈ ਸੰਤੋਖ ਸਿੰਘ ਨੇ ਇੱਕ ਥਾਂ ਨਗੑਧਤਾ (ਚਿਕਨਾਈ—ਮੱਖਣ) ਲਈ ਇਹ ਸ਼ਬਦ ਵਰਤਿਆ ਹੈ. “ਪੈ ਮਧ ਜ੍ਯੋਂ ਸਨ ਹੋਤ ਸਦੀਵ ਹੈ.” (ਨਾਪ੍ਰ) ੬ ਫ਼ਾ ਰੰਗ। ੭ ਨਿਯਮ. ਨੇਮ। ੮ ਨੇਜ਼ਾ. ਭਾਲਾ। ੯ ਅ਼ ਸਿਨ. ਸਾਲ. ਸੰਮਤ. ਸੰਵਤ. “ਸਨ ਨੌ ਸੌ ਏਕਾਨਵ ਆਹੀ.” (ਮਾਸੰ) ੧੦ ਦੇਖੋ, ਸਣ । ੧੧ ਪ੍ਰਾ. ਵ੍ਯ—ਸਾਥ. ਸੰਗ. ਨੂੰ ਪ੍ਰਤਿ. “ਤਿਹ ਸਨ ਕਹ੍ਯੋ ਪ੍ਰੇਮ ਕੇ ਸਾਥ.” (ਗੁਪ੍ਰਸੂ) ੧੨ ਸੰ. izku. ਸੰਗ੍ਯਾ—ਸ਼ਾਂਤਿ. ਚੁੱਪ. ਖ਼ਾਮੋਸ਼ੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਨ, ਕਿਰਿਆ : ਹੋਣਾ ਕਿਰਿਆ ਦਾ ਭੂਤਕਾਲ ਅੰਨਯਪੁਰਖ ਬਹੁ ਵਚਨ: ਸੀ, ਸੇ, ਆਹੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-26-49, ਹਵਾਲੇ/ਟਿੱਪਣੀਆਂ:
ਸਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਨ, (ਅੰਗਰੇਜ਼ੀ) / ਪੁਲਿੰਗ : ਸੂਰਜ, ਧੁੱਪ
–ਸਨ ਪਰੂਫ਼, ਪੁਲਿੰਗ : ਇੱਕ ਪਰਕਾਰ ਦੇ ਕੱਪੜੇ ਦਾ ਨਾਉਂ ਜਿਸ ਵਿਚ ਧੁੱਪ ਛਾਂ ਦੇ ਹਿਸਾਬ ਰੰਗ ਚਮਕਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 13349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-27-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First