ਸਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਪ. ਸੰ. शप्—ਸ਼ਪੑ. ਧਾ-ਪ੍ਰਤਿਗ੍ਯਾਕਰਨਾ. ਸਰਾਪਨਾ (ਸ਼ਾਪ ਦੇਣਾ). ਗਾਲੀ ਦੇਣਾ। ੨ ਸੰ. सर्प—ਸਪ੗. ਸੰਗ੍ਯਾ—ਸੱਪ. ਸਾਂਪ. “ਸਪੈ ਦੁਧੁ ਪੀਆਈਐ.” (ਸੂਹੀ ਅ: ਮ: ੩) ੩ ਸੰ. li. ਲਿੰਗ. ਸ਼ੇਪ. ਸ਼ੇਫ. ਜਨਨੇਂਦ੍ਰਿਯ. ਉਪਸੑਥ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.