ਸਰਮਾਇਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਮਾਇਆ [ਨਾਂਪੁ] ਧਨ , ਦੌਲਤ, ਪੂੰਜੀ, ਜਾਇਦਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਮਾਇਆ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਮਾਇਆ, (ਫ਼ਾਰਸੀ) / ਪੁਲਿੰਗ : ਧਨ, ਮੂੜੀ, ਰਾਸ, ਦੌਲਤ, ਰੁਪਿਆ ਪੈਸਾ, ਪੂੰਜੀ, ਮਾਲਮਤਾ, ਮੂਲ ਧਨ, ਵਪਾਰ ਆਦਿ ਵਿੱਚ ਲਾਇਆ ਧਨ
–ਸਰਮਾਇਆਦਾਰ, ਪੁਲਿੰਗ : ਦੋਲਤਮੰਦ, ਧਨੀ, ਮਲਦਾਰ, ਧਨਾਢ, ਸੇਠ ਅਮੀਰ, ਪੂੰਜੀ ਪਤੀ, ਸੌਖਾ, ਆਸੂਦਾ, ਖੁਸ਼ਹਾਲ ਆਦਮੀ
–ਸ਼ਰਮਾਇਆਦਾਰੀ, ਇਸਤਰੀ ਲਿੰਗ : ਸਰਮਾਇਆਦਾਰ ਹੋਣ ਦਾ ਭਾਵ, ਦੌਲਤਮੰਦੀ, ਅਮੀਰੀ
–ਸਰਮਾਇਕ, ਵਿਸ਼ੇਸ਼ਣ : ਸਰਮਾਏ ਸਬੰਧੀ
–ਸਰਮਾਇਕ ਲਾਗਤ, ਵਿਸ਼ੇਸ਼ਣ : ਕਿਸੇ ਕੰਮ ਵਿੱਚ ਲਾਇਆ ਗਿਆ ਸਰਮਾਇਆ, ਲਾਈ ਹੋਈ ਪੂੰਜੀ
–ਸਰਮਾਇਕ ਲੇਖਾ, ਪੁਲਿੰਗ : ਪੂੰਜੀ ਹਿਸਾਬ, ਪੂੰਜੀ ਲੇਖਾ
–ਸਰਮਾਏਦਾਰ, ਪੁਲਿੰਗ : ਸਰਮਾਇਆਦਾਰ
–ਸਰਮਾਏਦਾਰੀ, ਇਸਤਰੀ ਲਿੰਗ : ਸਰਮਾਇਆਦਾਰੀ, ਪੂੰਜੀਵਾਦ, ਪੂੰਜੀਤੰਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-11-22-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First