ਸਹਿਕਾਰਤਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cooperative (ਕਅਉਔਪਅਰਅਟਿਵ) ਸਹਿਕਾਰਤਾ: ਖੇਤੀਬਾੜੀ ਜੁਗਰਾਫ਼ੀਏ ਵਿੱਚ ਕਿਸਾਨਾਂ ਦਾ ਇਕ ਸੰਗਠਨ (association) ਤਾਂ ਜੋ ਖੇਤੀਬਾੜੀ ਵਿੱਚ ਨਿਵੇਸ਼ (inputs) ਵਸਤਾਂ (ਖਾਦ, ਬੀਜ, ਔਜ਼ਾਰ, ਆਦਿ) ਦੀ ਕੀਮਤ ਘੱਟ ਹੋਵੇ ਅਤੇ ਉਤਪਾਦਨਾਂ (outputs) ਵਿੱਚ ਕੁਸ਼ਲਤਾਪੂਰਬਕ ਵਾਧਾ ਹੋਵੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸਹਿਕਾਰਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹਿਕਾਰਤਾ [ਨਾਂਇ] ਸਾਂਝੇ ਤੌਰ ਤੇ ਕਾਰਜ ਕਰਨ ਦਾ ਭਾਵ, ਸਾਂਝੇ ਤੌਰ ਤੇ ਕੀਤੇ ਜਾਂਦੇ ਉੱਦਮ ਦਾ ਭਾਵ, ਸਾਂਝੀਵਾਲਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਹਿਕਾਰਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਹਿਕਾਰਤਾ, ਇਸਤਰੀ ਲਿੰਗ : ਮਿਲਵਰਤਣ, ਸਹਿਯੋਗ ਦੇਣ ਦਾ ਭਾਵ, ਸਾਂਝੀਵਾਲਤਾ, ਕੱਠੇ ਮਿਲ ਕੇ ਕੰਮ ਕਰਨ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-27-03-17-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First