ਸਿੱਧੀ ਸ਼ਹਾਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Direct evidence_ਸਿੱਧੀ ਸ਼ਹਾਦਤ: ਉਹ ਸ਼ਹਾਦਤ ਜੋ ਬਿਆਨ ਦੇਣ ਵਾਲੇ ਵਿਅਕਤੀ ਦੇ ਨਿਜੀ ਗਿਆਨ ਜਾਂ ਪ੍ਰੇਖਣ ਤੇ ਆਧਾਰਤ ਹੁੰਦੀ ਹੈ ਅਤੇ ਜੇ ਉਹ ਸੱਚ ਹੋਵੇ ਤਾਂ ਉਹ ਹਵਾਲੇ ਅਧੀਨ ਤੱਥ ਨੂੰ ਅਨੁਮਾਨ ਜਾਂ ਕਿਆਸ ਤੋਂ ਬਿਨਾਂ ਸਾਬਤ ਕਰਦੀ ਹੈ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 60 ਵਿਚ ਉਪਬੰਧ ਕੀਤਾ ਗਿਆ ਹੈ ਕਿ ਜ਼ਬਾਨੀ ਸ਼ਹਾਦਤ ਹਮੇਸ਼ਾ ਸਿੱਧੀ ਹੋਣੀ ਚਾਹੀਦੀ ਹੈ। ਇਥੇ ਸਿੱਧੀ ਦਾ ਮਤਲਬ ਕਿਸੇ ਵਿਚੋਲੇ ਦਾ ਹਵਾਲਾ ਦਿੱਤੇ ਬਿਨਾਂ ਹੋਣ ਤੋਂ ਹੈ ਜਾਂ ਇਹ ਕਿ ਉਹ ਸੁਣੀ ਸੁਣਾਈ ਨਹੀਂ ਹੋਣੀ ਚਾਹੀਦੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First