ਸੁਖਣਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਖਣਾ, ਇਸਤਰੀ ਲਿੰਗ : ਸੁੱਖ, ਮੰਨਤ, ਸੁੱਖੀ ਹੋਈ ਚੀਜ਼, ਕਿਰਿਆ ਅਕਰਮਕ : ਮਨ ਵਿੱਚ ਸੰਕਲਪ ਕਰਨਾ ਕਿ ਮੁਰਾਦ ਪੂਰੀ ਹੋਣ ਤੇ ਮੈਂ ਫਲਾਣੀ ਚੀਜ਼ ਭੇਟ ਕਰਾਂਗਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-46-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.