ਸੁਤੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੁਤੇ ਦੇਖੋ, ਸੁਤਹ ਅਤੇ ਸੁਤਹ ਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) ੨ ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 81866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਤੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਤੇ, (ਸੰਸਕ੍ਰਿਤ : ਸ੍ਵਤ) / ਕਿਰਿਆ ਵਿਸ਼ੇਸ਼ਣ : ੧. ਆਪੇ ਆਪ; ੨. ਸੁਭਾਵਕ, ਸਹਿਜ ਸੁਭਾ, ਸੋਬਤੀ, ਵੇੈਸੇ ਹੀ

–ਸੁਤੇ ਸਿੱਧ, (ਸੰਸਕ੍ਰਿਤ : ਸ੍ਵਤ ਸਿੱਧ) / ਕਿਰਿਆ ਵਿਸ਼ੇਸ਼ਣ : ਅਚਣਚੇਤ, ਅਚਾਣਕ, ਜਤਨ ਕੀਤੇ ਬਾਝੋਂ, ਸਹਿਜੇ ਹੀ, ਵਿਸ਼ੇਸ਼ਣ : (ਦਾਰਸ਼ਨਿਕ) ਆਪਣੇ ਆਪ ਸਿੱਧ ਹੋਇਆ, ਜਿਸ ਨੂੰ ਸਿੱਧ ਕਰਨ ਲਈ ਕਿਸੇ ਯਤਨ ਦੀ ਲੋੜ ਨਹੀਂ

–ਸੁਤੇ ਹੀ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਸਹਿਜ ਸੁਭਾ

–ਸੁਤੇ ਜਲਨ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਖਣਿਜ ਜਾਂ ਬਨਾਸਪਤੀ ਚੀਜ਼ਾਂ ਦਾ

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 46302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-49-41, ਹਵਾਲੇ/ਟਿੱਪਣੀਆਂ:

ਸੁਤੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਤੇ, (ਸੰਸਕ੍ਰਿਤ : ਸ੍ਵਤ) ਕਿਰਿਆ ਵਿਸ਼ੇਸ਼ਣ : ੧.  ਆਪੇ ਆਪ; ੨. ਸੁਭਾਵਕ, ਸਹਿਜ ਸੁਭਾ, ਸੋਬਤੀ, ਵੈਸੇ ਹੀ

–ਸੁਤੇ ਸਿਧ, (ਸੰਸਕ੍ਰਿਤ : ਸੁਤ ਸਿੱਧ) ਕਿਰਿਆ ਵਿਸ਼ੇਸ਼ਣ : ਅਚਣਚੇਤ, ਅਚਾਣਕ, ਜਤਨ ਕੀਤੇ ਬਾਝੋਂ, ਸਹਿਜੇ ਹੀ, (ਦਾਰਸ਼ਨਿਕ) ਆਪਣੇ ਆਪ ਸਿੱਧ ਹੋਇਆ, ਜਿਸ ਨੂੰ ਸਿੱਧ ਕਰਨ ਲਈ ਕਿਸੇ ਜਤਨ ਦੀ ਲੋੜ ਨਹੀਂ

–ਸੁਤੇ ਹੀ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਸਹਿਜ ਸੁਭਾ

–ਸੁਤੇਜਲਨ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਖਣਿਜ ਜਾਂ ਬਨਾਸਪਤੀ ਚੀਜ਼ਾਂ ਦਾ ਆਪਣੇ ਆਪ ਜਲ ਉਠਣ ਦਾ ਭਾਵ

–ਸੁਤੇ ਪ੍ਰਕਾਸ਼, ਵਿਸ਼ੇਸ਼ਣ : ਆਪਣੇ ਆਪ ਪਰਕਾਸ਼ ਹੋਇਆ

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 45944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-18-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।

Sohan Singh, ( 2026/03/06 11:5931)

ਬਾਣੀ ਪ੍ਮਾਣ:--(1)ਹਰਿ ਕਾ ਸੰਤੁ ਸਤ ਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ।।ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ।।੧।। ਹਰਿ ਕੇ ਸੰਤ ਸੁਨਹੁ ਜਸੁ ਕਾਨੀ ।।ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ।।੧।। ਰਹਾਉ ।। ਧਨਾਸਰੀ ਮਹਲਾ ੪ ।। ਅੰਗ ੬੬੭।। (2)ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ।।ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜ ਪਹਿਰਹੁ ਖਿਮਕਾ ।। ਅੰਗ ੬੫੦।। ਰਾਗੁ ਸੋਰਠਿ ਵਾਰ ਮਹਲਾ ੪।। ਪਉੜੀ ੨੧ ।। (3)ਢੂਢਤ ਡੋਲਹਿ ਅੰਧ ਗਤਿ ਅਰੁ ਚੀਨੵਤ ਨਾਹੀ ਸੰਤ ।।ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ।। (4)ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।। ੧।। ਸੁਖਮਨੀ ।।ਸਲੋਕੁ ਅਸਟਪਦੀ ੨੩ ॥ (5) ਨਾਨਕ ਵੀਚਾਰਹਿ ਸੰਤਿ ਜਨ ਚਾਰਿ ਵੇਦ ਕਹੰਦੇ । ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ ।। ਪ੍ਰਗਟ ਪਹਾਰਾ ਜਾਪ ਦਾ ਸਭਿ ਲੋਕ ਸੁਣੰਦੇ।।ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ।। ਅੰਗ੩੦੬ ।।ਗਉੜੀ ਕੀ ਵਾਰ ਮਹਲਾ ੪।।ਪਉੜੀ ੧੨ ।। (6) ਸਲੋਕ ਮਹਲਾ ੫ ।। ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ ਮਨਿ ਮੰਤੁ।।ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ।।੧।। ਗਉੜੀ ਕੀ ਵਾਰ ਮਹਲਾ ੫।।ਪਉੜੀ ੮ ।। ਜੋ ਮਨੁੱਖ ਸਾਸਿ ਗਿਰਾਸਿ ਨਾਮੁ ਦਾ ਜਾਪ ਕਰਦਾ ਹੈ ਉਹ ਹਰਿ ਹਰਿ ਧੁੰਨ ਹੀ ਬਣ ਜਾਂਦਾ ਹੈ ।ਉਸ ਪੁਰਖੁ ਅਤੇ ਹਰਿ ਹਰਿ ਧੁੰਨ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ।ਐਸਾ ਪੁਰਸ਼ ਧੰਨ ਹੈ ਜੋ ਪੂਰਨ ਸੰਤ ਦੇ ਤੁੱਲ ਹੀ ਤੁਲ ਜਾਂਦਾ ਹੈ ।।

Sohan Singh, ( 2026/03/06 01:4652)

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।

Sohan Singh, ( 2026/03/06 01:5057)

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.