ਸੁਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੁਨੀ. ਸੁਣੀ. ਸ਼੍ਰਵਨ ਕੀਤੀ। ੨ ਸੰ. ਸ਼ੁਨੀ.ਸੰ. ਸੰਗ੍ਯਾ—ਕੁੱਤੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਸੰਨ੍‍ੀ (1) ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ ‘ਸੰਨਿ’ (2) ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਔਜ਼ਾਰ ਜਿਸ ਨਾਲ ਉਹ ਗਰਮ ਧਾਤ, ਅਥਵਾ ਕੋਲਾ ਪਕੜਦਾ ਹੈ। “ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨ੍‍ੀ ਚਿੰਤ ਭਈ।”– ਮਾਰੂ 1, 3, 3:2 (990) ਸੰਪਾਦਕ ਡਾ.ਗੁਰਚਰਨ ਸਿੰਘ ਪੁਸਤਕ-ਸ੍ਰੀ ਗੁਰੂ ਗ੍ਰੰਥ ਕੋਸ਼

Gurmukh Singh, ( 2020/04/14 12:4441)

ਸੰਨ੍‍ੀ (1) ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ ‘ਸੰਨਿ’ (2) ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਔਜ਼ਾਰ ਜਿਸ ਨਾਲ ਉਹ ਗਰਮ ਧਾਤ, ਅਥਵਾ ਕੋਲਾ ਪਕੜਦਾ ਹੈ। “ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨ੍‍ੀ ਚਿੰਤ ਭਈ।”– ਮਾਰੂ 1, 3, 3:2 (990) ਸੰਪਾਦਕ ਡਾ.ਗੁਰਚਰਨ ਸਿੰਘ ਪੁਸਤਕ-ਸ੍ਰੀ ਗੁਰੂ ਗ੍ਰੰਥ ਕੋਸ਼

Gurmukh Singh, ( 2020/04/14 12:4443)

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.