ਸੁੱਕੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਕੇ, ਵਿਸ਼ੇਸ਼ਣ : ਖੁਸ਼ਕ, ਜਿਨ੍ਹਾਂ ਵਿੱਚ ਨਮ ਨਹੀਂ, ਗਿੱਲ ਰਹਿਤ
–ਸੁਕੇ ਨਿਕਲ ਜਾਣਾ, ਮੁਹਾਵਰਾ : ਸਾਫ਼ ਬਚ ਚੱਲੇ ਜਾਣਾ, ਬਚ ਕੇ ਜਾਣਾ, ਸੱਟ ਨਾ ਖਾਣਾ
–ਸੁਕਾ ਫਲ (ਸਿਹਤ ਵਿਗਿਆਨ) / ਪੁਲਿੰਗ : ਖੁਸ਼ਕ ਮੇਵੇ, ਸੁਕਾਏ ਹੋਏ ਫਲ ਖੁਰਮਾਨੀ ਕਿਸ਼ਮਿਸ਼ ਆਦਿ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-28-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First