ਸੂਚੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਚੀ [ਨਾਂਇ] ਫ਼ਹਿਰਿਸਤ, ਨਾਮਾਵਲੀ, ਤਤਕਰਾ, ਲਿਸਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਚੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਚੀ. ਵਿ—ਸ਼ੁਚਿ. ਪਵਿਤ੍ਰ. ਸੁੱਚੀ. “ਸੂਚੀ ਭਈ ਰਸਨਾ.” (ਬਿਲਾ ਮ: ੫) ੨ ਸੰਗ੍ਯਾ—ਸ਼ੁਚਿਤਾ. ਪਵਿਤ੍ਰਤਾ. ਸਫਾਈ. “ਜੌ ਦਿਲਿ ਸੂਚੀ ਹੋਇ.” (ਸ. ਕਬੀਰ) ੩ ਸੰ. ਸ਼ੂਚੀ ਸੂਈ । ੪ ਸੂਚੀ ਪਤ੍ਰ. ਤਤਕਰਾ. ੫ ਤੁ. ਸ਼ਰਾਬ । ੬ ਸਾਕੀ (Cup bearer) ੭ ਦੇਖੋ, ਸੁਚਿ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਚੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਚੀ, ਸੰਸਕ੍ਰਿਤ / ਇਸਤਰੀ ਲਿੰਗ : ੧. ਸੂਈ
–ਸੂਚੀਮੁਖਾ, ਵਿਸ਼ੇਸ਼ਣ : ੧. ਸੂਈ ਵਰਗੇ ਤਿੱਖੇ ਮੂੰਹ ਵਾਲਾ; ੨. ਪੁਲਿੰਗ : ਚੱਕੀਰਾਹ, ਚਿੜਾ
–ਸੂਚੀਮੁਖੀ, ਵਿਸ਼ੇਸ਼ਣ : ੧. ਸੂਈ ਵਰਗੇ ਤਿੱਖੇ ਮੂੰਹ ਵਾਲੀ; ੨. ਇਸਤਰੀ ਲਿੰਗ : ਚਿੜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-01-03-55, ਹਵਾਲੇ/ਟਿੱਪਣੀਆਂ:
ਸੂਚੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਚੀ, ਸੰਸਕ੍ਰਿਤ / ਇਸਤਰੀ ਲਿੰਗ : ਫਰਿਸਤ, ਲਿਸਟ, ਨਾਮਾਵਲੀ, ਤਤਕਰਾ (ਇੰਡੈਕਸ)
–ਸੂਚੀਪੱਤਰ, ਪੁਲਿੰਗ : ਫਰਿਸਤ, ਨਾਮਾਵਲੀ, ਤਤਕਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-01-04-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First