ਸੂਦੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਦੁ. ਦੇਖੋ, ਸੂਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਦੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਦੁ (ਗੁ.। ਸੰਸਕ੍ਰਿਤ ਸ਼ੂਦ੍ਰ) ੧. ਸ਼ੂਦਰ। ਹਿੰਦੂ ਜਾਤਾਂ ਦੀ ਵੰਡ ਵਿਚ ਚੌਥੀ ਤੇ ਨੀਵੀਂ ਜਾਤ। ਯਥਾ-‘ਸੂਦੁ ਸੂਦੁ ਕਰਿ ਮਾਰਿ ਉਠਾਇਓ’।

੨. (ਸੰ.। ਫ਼ਾਰਸੀ) ਵਿਆਜ। ਯਥਾ-‘ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ’ ਕਈ ਤਰ੍ਹਾਂ ਨਾਲ ਵਪਾਰ ਤੇ ਵ੍ਯਾਜ (ਦਾ ਕੰਮ) ਕਰੀਦਾ ਹੈ। ਅਥਵਾ ੨. ਸਉਦਾ ਸੂਦ- ਸੌਦਾ ਆਦਿਕ ਬੀ ਅਰਥ ਕਰਦੇ ਹਨ। ਪਰ ਅਸਲ ਵਿਚ ਸਉਦਾ ਸੂਦ ਹੀ ਮੁਹਾਵਰਾ ਸੀ। ਰੁਪਏ ਕਮਾਉਣ ਦੇ ਦੋ ਤ੍ਰੀਕੇ ਹਨ- ਸਉਦਾ ਖ੍ਰੀਦਣ ਵੇਚਣ ਨਾਲ ਯਾ ਰੁਪੈ ਨੂੰ ਵਿਆਜ ਤੇ ਚਾੜ੍ਹਨ ਨਾਲ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.