ਸੜ੍ਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੜ੍ਹ (ਨਾਂ,ਇ) 1 ਪਹਿਲਣ ਗਾਂ ਦੇ ਪੱਟ ਨੂੰ ਸੂਣ ਦੇ ਦਿਨਾਂ ਨੇੜੇ ਬੰਨ੍ਹੀ ਜਾਣ ਵਾਲੀ ਬਰੀਕ ਰੱਸੀ 2 ਬਰੀਕ ਨਾੜ 3 ਚਮੜੇ ਦੀ ਵੱਟੀ ਹੋਈ ਬਰੀਕ ਤੰਦੀ 4 ਰੱਸੇ ਨੂੰ ਗਾਂਢਾ ਲਾਉਣ ਵਾਲੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੜ੍ਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੜ੍ਹ [ਨਾਂਇ] ਰੱਸੀ ਦੇ ਦੋ ਟੁੱਟੇ ਸਿਰਿਆਂ ਨੂੰ ਪਾਈ ਗੰਢ; ਨਸ, ਨਾੜ; ਤੰਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੜ੍ਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੜ੍ਹ, ਪੁਲਿੰਗ : ੧. ਰੱਸੀ ਜਾਂ ਰੱਸੇ ਦੀ ਉਹ ਥਾਂ ਜਿਥੇ ਦੋ ਟੁੱਟੇ ਸਿਰਿਆਂ ਨੂੰ ਗੰਢ ਲਾਈਦੀ ਹੈ; ੨. ਨਸ, ਪਤਲੀ ਬਰੀਕ ਨਾੜ, ਚਮੜੇ ਦੀ ਬਰੀਕ ਵੱਟੀ ਹੋਈ ਤੰਦ ਜਿਸ ਨਾਲ ਛੱਜ ਆਦਿ ਦੇ ਤੀਲੇ ਮੜ੍ਹੇ ਜਾਂਦੇ ਹਨ; ਤੰਦੀ; ੩. ਪਹਿਲਣ ਗਾਂ ਦੇ ਪਟ ਨੂੰ ਸੂਣ ਨੇੜੇ ਬੰਨ੍ਹੀ ਰੱਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-13-04-07-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First