ਸੰਗਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਲੀ (ਨਾਂ,ਇ) ਪਤਲੀਆਂ ਕੜੀਆਂ ਦੀ ਜ਼ੰਜੀਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਗਲੀ. ਸੰ. ਸ਼੍ਰਿੰਖਲਾ. ਜੰਜੀਰ. ਸੰਗੁਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਗਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਗਲੀ, ਇਸਤਰੀ ਲਿੰਗ : ੧. ਪਤਲੀਆਂ ਘੁੰਡੀਆਂ ਦਾ ਸੰਗਲ; ੨. ਪੈਰਾਂ ਵਿਚ ਪਾਉਣ ਵਾਲਾ ਇਕ ਗਹਿਣਾ; ੩. ਪੰਛੀਆਂ (ਤਿੱਤਰਾਂ ਆਦਿ) ਦੀ ਕਤਾਰ; ੪. ਸਿਲਸਿਲਾ, ਕੜੀ, ਲੜੀ, ਕਤਾਰ, ਜ਼ੰਜੀਰ, ਕੰਠਾ, ਸੋਨੇ ਚਾਂਦੀ ਦੀ ਗਲ ਵਿਚ ਪਹਿਨਣ ਵਾਲੀ ਜ਼ੰਜੀਰ

–ਸੰਗਲੀ ਨੇਮ, (ਹਿੰਦੀ) / ਪੁਲਿੰਗ : ਹਿਸਾਬ ਦਾ ਇੱਕ ਤਰੀਕਾ ਜਿਸ ਨਾਲ ਦੋ ਵੱਖੋ ਵੱਖ ਪੈਮਾਨਿਆਂ ਦੀਆਂ ਵੱਖੋ ਵੱਖ ਮਿਕਦਾਰਾਂ ਦੀ ਬਰਾਬਰ ਕੀਮਤ ਵਿਚਕਾਰਲੇ ਪੈਮਾਨਿਆਂ ਦੁਆਚਾ ਕੱਢੀ ਜਾਂਦੀ ਹੈ ਜਿਵੇਂ, ਕਿ ੪. ਮੀਟਰ ਕੱਪੜੇ ਦੀ ਕੀਮਤ ਫਰਾਂਕਾਂ ਵਿੱਚ ਕੱਢੋ ਜਦੋਂ ਕਿ ੫੨ ਗਜ਼ ਕੱਪੜੇ ਦੀ ਕੀਮਤ ਇੱਕ ਪੌਂਡ ੧੨ ਸ਼ਿਲਿੰਗ ਹੈ, ਹੁਣ ਇਸ ਦਾ ਹੱਲ ਇਸ ਤਰ੍ਹਾਂ ਹੋਵੇਗਾ:––

ਫਰਾਂਕ ੳ = ੪ ਮੀਟਰ (ਕੱਪੜਾ)

ਮੀਟਰ ੩੨= ੩੫ ਗਜ਼

ਕਪੜਾ ਗਜ਼ ੫੨=ਪੌਂਡ ੮/੫

ਪੌਂਡ ੬=੧੨੧ ਫਰਾਂਕ

ਕੱਟ ਕਟਾ ਕੇ ਗੁਣਾ ਕੇ ਜਾਂ ਤਕਸੀਮ ਕਰ ਕੇ

ੳ=੪. ੨

ਇਸ ਤਰੀਕੇ ਨੂੰ ਸੰਗਲੀ ਨੇਮ ਆਖਦੇ ਹਨ:––


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-06-02-33-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.