ਹਰਮਨ ਹੋਲੀਰਿਥ ਦੀ ਮਸ਼ੀਨ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Harman Holleriths Machine
ਸਾਲ 1889 ਵਿੱਚ ਹਰਮਨ ਹੋਲੀਰਿਥ ਨਾਂ ਦੇ ਵਿਗਿਆਨੀ ਨੇ ਇਕ ਮਸ਼ੀਨ ਤਿਆਰ ਕੀਤੀ ਜਿਸ ਵਿੱਚ ਕਾਰਡਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹਨਾਂ ਕਾਰਡਾਂ ਨੂੰ ਪੰਚ ਕਾਰਡ (Punch Card) ਕਿਹਾ ਜਾਂਦਾ ਸੀ। ਇਹ ਮਸ਼ੀਨ ਕਾਰਡਾਂ ਉੱਤੇ ਕੀਤੇ ਗਏ ਛੇਕਾਂ ਨੂੰ ਸਮਝ ਸਕਦੀ ਸੀ। ਇਸ ਮਸ਼ੀਨ ਦੀ ਵਰਤੋਂ ਜਨਗਣਨਾ ਅਤੇ ਹੋਰਨਾਂ ਕੰਮਾਂ ਲਈ ਕੀਤੀ ਗਈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First