ਹਲਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਲਟ (ਨਾਂ,ਪੁ) ਪਸ਼ੂਆਂ ਦੁਆਰਾ ਗੇੜ ਕੇ ਫ਼ਸਲ ਦੀ ਸਿੰਚਾਈ ਲਈ ਖੂਹ ਵਿੱਚੋਂ ਪਾਣੀ ਕੱਢਣ ਹਿਤ ਬੈੜ, ਢੋਲ, ਚੱਕਲੀ, ਟਿੰਡਾਂ, ਗਾਧੀ ਅਤੇ ਕਾਂਞਣ ਆਦਿ ਜੋੜ ਕੇ ਬਣਾਇਆ ਲੱਕੜ ਜਾਂ ਲੋਹੇ ਦਾ ਸਮੁਚਾ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਲਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਲਟ, (ਲਹਿੰਦੀ) / ਪੁਲਿੰਗ : ਗੁੱਸਾ, ਸਖ਼ਤੀ, ਤੱਦੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-01-39-18, ਹਵਾਲੇ/ਟਿੱਪਣੀਆਂ:
ਹਲਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਲਟ, ਪੁਲਿੰਗ : ਹਰਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-01-39-33, ਹਵਾਲੇ/ਟਿੱਪਣੀਆਂ:
ਹਲਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਲਟ, (ਅੰਗਰੇਜ਼ੀ : ਹਾਲਟ) / ਪੁਲਿੰਗ : ਹਾਲਟ, ਮੁਕਾਮ, ਉਤਾਰਾ, ਠਹਿਰਾਉ, ਪੜਾਉ, ਫ਼ੌਜ ਦਾ ਕਿਸੇ ਥਾਂ ਤੇ ਆਰਾਮ ਕਰਨਾ, ਚਲਦੀ ਫ਼ੌਜ ਦਾ ਰੁਕਣਾ
–ਹਲਟ ਕਰਨਾ, ਕਿਰਿਆ ਅਕਰਮਕ : ਰੁਕਣਾ, ਠਹਿਰਨਾ, ਚਲਦੀ ਫ਼ੌਜ ਦਾ ਰੁਕਣਾ ਜਾਂ ਪੜਾਉ ਕਰਨਾ
–ਹਲਟ ਹੁਕਮ ਸਲੇਟ, (ਅੰਗਰੇਜ਼ੀ) : 'ਹਾਲਟ ਹੂ ਕਮਜ਼ ਸੋ ਲੇਟ' ਦਾ ਰੂਪਾਂਤਰ, ਠਹਿਰੋ ਕੌਣ ਇੰਨਾ ਕੁਵੇਲੇ ਆਉਂਦਾ ਹੈ
–ਹਲਟ ਹੁਕਮ ਦਰ, (ਅੰਗਰੇਜ਼ੀ ਹਾਲਟ ਹੂ ਕਮਜ਼ ਦੇਅਰ) / ਅਵਯ : ਠਹਿਰੋ ਕੌਣ ਆਉਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-03-41-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਕਿਰਪਾ ਕਰਕੇ ਸ਼ਬਦ ਦੇ ਨਤੀਜੇ ਦੀ ਫੋਟੋ ਸਹੁਲਤ ਵੀ ਮੁਹੱਈਆ ਕਰਵਾਈ ਜਾਵੇ ਜੀ।
Chamkaur Singh,
( 2019/10/09 08:5159)
Please Login First