ਹਿੱਸੇ-ਵੰਡ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Apportionment_ਹਿੱਸੇ-ਵੰਡ: ਅੰਗਰੇਜ਼ੀ ਕਾਨੂੰਨ ਵਿਚ ਇਹ ਸ਼ਬਦ , ਲਗਾਨ, ਵਾਰਸ਼ਿਕੀਆਂ ਅਤੇ ਕਿਸੇ ਹੋਰ ਦੀ ਭੋਂ ਵਿਚੋਂ ਹੋਣ ਵਾਲੇ ਲਾਭ ਦੇ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ। ਜਦ ਇਨ੍ਹਾਂ ਵਿਚੋਂ ਪੂਰੇ ਲਗਾਨ ਜਾਂ ਪੂਰੀ ਵਾਰਸ਼ਕੀ ਨੂੰ ਇਕ ਤੋਂ ਵੱਧ ਦਾਅਵੇਦਾਰਾਂ ਵਿਚਕਾਰ ਕਿਸੇ ਅਨੁਪਾਤ ਅਨੁਸਾਰ, ਜੋ ਆਮ ਤੌਰ ਤੇ ਬਰਾਬਰ ਬਰਾਬਰ ਨਹੀਂ ਹੁੰਦੀ, ਵੰਡਿਆ ਜਾਂਦਾ ਹੈ ਤਾਂ ਉਸ ਅਮਲ ਨੂੰ ਹਿੱਸੇ-ਵੰਡ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First