ਹੌਜ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੌਜ਼ [ਨਾਂਪੁ] ਪਾਣੀ ਇਕੱਠਾ ਕਰਨ ਲਈ ਬਣਾਈ ਹੋਈ ਥਾਂ, ਚੁਬੱਚਾ, ਤਲਾਉਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੌਜ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੌਜ਼, (ਅਰਬੀ) / ਪੁਲਿੰਗ : ੧. ਪਾਣੀ ਜਮ੍ਹਾਂ ਕਰਨ ਦਾ ਕੁੰਡ ਜਾਂ ਤਲਾਉਟੀ ਜੋ ਧਰਤੀ ਵਿੱਚ ਪੱਕੀ ਬਣਾਈ ਜਾਂਦੀ ਹੈ; ੨. ਚਬੱਚਾ, ਕੁੰਡ ਜੇਹਾ ਜਿਸ ਵਿੱਚ ਪਾਣੀ ਜਮ੍ਹਾਂ ਰਹੇ ਤੇ ਜਿਸ ਵਿਚੋਂ ਨ੍ਹਾਇਆ ਜਾਏ; ੩. ਫੁਹਾਰੇ ਦੇ ਇਰਦ ਗਿਰਦ ਦੀ ਜਗ੍ਹਾ ਜੋ ਵਟੀਰੀ ਨਾਲ ਵਲੀ ਹੋਈ ਹੁੰਦੀ ਹੈ

–ਹੌਜ਼ਕੌਸਰ, ਪੁਲਿੰਗ : ਬਹਿਸ਼ਤ ਦੀ ਇੱਕ ਨਹਿਰ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-30-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.