ਹੱਥਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥਾ (ਨਾਂ,ਪੁ) ਸੰਲਘੇ ਆਦਿ ਦਾ ਹੱਥ ਵਿੱਚ ਫੜਨ ਵਾਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੱਥਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥਾ [ਨਾਂਪੁ] ਕਿਸੇ ਯੰਤਰ ਦਾ ਉਹ ਭਾਗ ਜਿਸ ਨੂੰ ਹੱਥ ਵਿੱਚ ਫੜ ਕੇ ਚਲਾਇਆ ਜਾਂਦਾ ਹੈ, ਦਸਤਾ , ਹੈਂਡਲ; ਹਲਦੀ ਜਾਂ ਕਿਸੇ ਰੰਗ ਵਾਲ਼ਾ ਕੰਧ ਆਦਿ ਉੱਤੇ ਲਾਇਆ ਪੰਜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੱਥਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥਾ ਸੰਗ੍ਯਾ—ਦਸ੍ਤਾ. ਮੁੱਠਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੱਥਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਥਾ, ਪੁਲਿੰਗ : ੧. ਚਰਖੇ ਚੱਕੀ ਆਦਿ ਦਾ ਉਹ ਹਿੱਸਾ ਜਿਸ ਨਾਲ ਉਸ ਨੂੰ ਚਲਾਇਆ ਜਾਂਦਾ ਹੈ; ੨. ਕਿਸੇ ਸ਼ੁਭ ਮੌਕੇ ਤੇ ਕੰਧਾਂ ਉਤੇ ਹਲਦੀ ਨਾਲ ਲਾਈ ਹੋਈ ਪੰਜੇ ਦੀ ਛਾਪ; ੩. ਲੱਕੜੀ ਦਾ ਚੌਖਟਾ ਜਿਸ ਵਿੱਚ ਜਲਾਹੇ ਦੀ ਕੰਘੀ ਫਸਾਈ ਹੋਈ ਹੁੰਦੀ ਹੈ; ੪. (ਲਹਿੰਦੀ) / ਪੁਲਿੰਗ : ਲਿਖ ਕੇ ਦਿੱਤਾ ਕਾਗਜ, ਲਿਖਤ, ਮੁਖਤਾਰਨਾਮਾ ਅਖਤਿਆਰ; ੫. (ਲਹਿੰਦੀ) / ਪੁਲਿੰਗ : ਉਣਾਈ ਵਿੱਚ ਪੇਟੇ ਦੇ ਧਾਗਿਆਂ ਨੂੰ ਨਾਲ ਦੇ ਨਾਲ ਕੱਸ ਪਾਉਣ ਦੀ ਚੀਜ਼, ਪੰਜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-11-50-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First