ਖ਼ਰਾਬਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਰਾਬਾ (ਨਾਂ,ਪੁ) ਹੜ੍ਹ ਆਦਿ ਨਾਲ ਫ਼ਸਲ ਖ਼ਰਾਬ ਹੋ ਜਾਣ ਤੇ ਸਰਕਾਰ ਵੱਲੋਂ ਮੁਆਫ਼ ਕੀਤਾ (ਮਾਮਲਾ) ਲਗਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖ਼ਰਾਬਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ਰਾਬਾ, (ਫ਼ਾਰਸੀ : ਖ਼ਰਾਬ <ਅਰਬੀ : ਖਰਾਬ √ਖ਼ਰਬ =ਤਬਾਹ ਹੋਣਾ) \ ਵਿਸ਼ੇਸ਼ਣ : ਖ਼ਰਾਬ ਹੋਇਆ ਹੋਇਆ, ਉਜਾੜ (ਮਕਾਨ) ਵੀਰਾਨ; ਪੁਲਿੰਗ : ੧. ਉਹ ਮਾਮਲਾ ਜੋ ਫ਼ਸਲ ਖ਼ਰਾਬ ਹੋਣ ਤੇ ਸਰਕਾਰ ਵੱਲੋਂ ਮਾਫ਼ ਕਰ ਦਿੱਤਾ ਜਾਵੇ ; ੨. ਅਣ-ਉਪਜਾਊ ਧਰਤੀ, ਵਾਹੀ ਅਯੋਗ ਧਰਤੀ : ‘ਕੱਲਰ ਸ਼ੋਰ ਜ਼ਮੀਨ ਨਿਕਾਰੀ, ਆਂਹੀ ਵਾਂਗ ਖਰਾਬਾਂ’

(ਸੈਫੁਲ ਮਲੂਕ)

–ਖਰਾਬਾ ਫ਼ਸਲ, ਇਸਤਰੀ ਲਿੰਗ : ਜੋ ਫ਼ਸਲ ਮਾਰੀ ਗਈ ਹੋਵੇ ਜਾਂ ਚੰਗੀ ਨਾ ਹੋਈ ਹੋਵੇ

 


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-03-32-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.