ਖ਼ੂਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ੂਬ [ਵਿਸ਼ੇ] ਚੰਗਾ, ਵਧੀਆ, ਸੋਹਣਾ , ਅੱਛਾ, ਵਾਹ !, ਬਹੁਤ ਅੱਛਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ੂਬ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ੂਬ, (ਫ਼ਾਰਸੀ ਖ਼ੂਬ; ਪਹਿਲਵੀ :ਖ੍ਵਪ; ਜ਼ੰਦ, ਹਵਾ ਪਾਉ=ਹੂ+ਆਪ) \ ਵਿਸ਼ੇਸ਼ਣ : ਚੰਗਾ, ਸੋਹਣਾ, ਉਮਦਾ, ਨਫ਼ੀਸ, ਮਨ ਭਾਉਂਦਾ ; ਨਿਹਾਇਤ, ਬਹੁਤ, ਬਹੁਤ ਹੀ; ੧. ਹਾਂ (ਜਵਾਬ ਵਿੱਚ ਕਹਿੰਦੇ ਹਨ); ੨. ਕਿਸੇ ਦੀ ਵਧੀਆ ਰਚਨਾ ਸੁਣ ਕੇ ਪਰਸੰਸਾ ਵਜੋਂ ਆਖਦੇ ਹਨ; ੩. ਵਾਹ (ਕਈ ਵਾਰੀ ਵਿਅੰਗ ਨਾਲ ਨਿਖੇਧੀ ਵਜੋਂ ਵੀ ਆਖ ਦੇਂਦੇ ਹਨ)

–ਖ਼ੂਬ ਸ਼ਕਲ, ਵਿਸ਼ੇਸ਼ਣ : ਸੋਹਣਾ, ਖ਼ੂਬਸੂਰਤ

–ਖੂਬ ਹੋਣਾ, ਮੁਹਾਵਰਾ : ਬੁਰੀ ਹੋਣਾ, ਸੁਥਰੀ ਹੋਣਾ, ਗਤ ਬਣਨਾ, ਚੰਗੀ ਹੋਣਾ

–ਖੂਬ ਕਰਨਾ, ਮੁਹਾਵਰਾ : ਬੁਰੀ ਕਰਨਾ, ਗਤ ਬਣਾਉਣਾ

–ਖ਼ੂਬ ਖ਼ੂਬ, ਅਵਯ : ਵਾਹ ਵਾਹ; ਬਹੁਤ ਅੱਛਾ

–ਖੁਬਰੂ, ਵਿਸ਼ੇਸ਼ਣ : ਖੂਬਸੂਰਤ, ਹੁਸੀਨ; ਪੁਲਿੰਗ : ਮਸ਼ੂਕ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-12-39-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.