ਜ਼ਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜ਼ਦ, (ਫ਼ਾਰਸੀ : ਜ਼ਦ, <ਜ਼ੰਦ, ਜਤ√ਜਨ ਟਾਕਰੀ ਸੰਸਕ੍ਰਿਤ√हन्) \ ਇਸਤਰੀ ਲਿੰਗ : ੧.ਚੋਟ, ਸੱਟ; ੨. ਮਾਰ, ਪਹੁੰਚ, ਨਿਸ਼ਾਨਾ

–ਜ਼ਦ ਵਿੱਚ ਆਉਣਾ, ਮੁਹਾਵਰਾ : ਕਾਬੂ ਆਉਣਾ, ਵਸ ਵਿੱਚ ਆਉਣਾ, ਮਾਰ ਵਿੱਚ ਆਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-03-11-54-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.