ਫ਼ਰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਰਦ [ਵਿਸ਼ੇ] ਇਕੱਲਾ; ਚਿੱਠਾ, ਪਟਵਾਰੀ ਦਾ ਉਹ ਕੱਪੜਾ ਜਿਸ ਉੱਤੇ ਜ਼ਮੀਨ ਸੰਬੰਧੀ ਨਕਸ਼ੇ ਅਤੇ ਨੰਬਰ ਆਦਿ ਦਰਜ ਹੁੰਦੇ ਹਨ, (ਅਦਾਲਤ ਵੱਲੋਂ ਜੁਰਮ ਆਦਿ ਲਾਉਣ ਦੀ) ਲਿਖਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫ਼ਰਦ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਰਦ : ਅਜਿਹੇ ਇਕਲੇ ‘ਸ਼ਿਅਰ’ (ਦੇਖੋ) ਨੂੰ ‘ਫ਼ਰਦ’ ਆਖਦੇ ਹਨ ਜਿਹੜਾ ਗ਼ਜ਼ਲ ਕਾਫ਼ੀ ਜਾਂ ਹੋਰ ਕਿਸੇ ਕਾਵਿ–ਰੂਪ ਦਾ ਅੰਗ ਜਾਂ ਅੰਸ਼ ਨਾ ਹੋਵੇ :
ਮੁੱਲਾਂ ਅਤੇ ਮਸਾਲਚੀ, ਦੋਨਾਂ ਇਕੋ ਚਿੱਤ,
ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ ––(ਬੁੱਲ੍ਹੇ ਸ਼ਾਹ) [ਸਹਾ. ਗ੍ਰੰਥ––ਬੋ. ਤੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First