ਫ਼ਸਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਸਲ (ਨਾਂ,ਇ) ਵਾਹੁਣ ਬੀਜਣ ਉਪਰੰਤ ਤਿਆਰ ਹੋਈ ਖੇਤੀ; ਸੌਣੀ ਹਾੜੀ ਦੀ ਵੱਢ੍ਹਣ ਲਈ ਤਿਆਰ ਹੋਈ ਖੇਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਫ਼ਸਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Crop (ਕਰੌਪ) ਫ਼ਸਲ: ਜੁਗਰਾਫ਼ਿਆਈ ਸਾਹਿਤ ਵਿੱਚ ਇਸ ਦੇ ਕਈ ਅਰਥ ਹਨ ਜਿਵੇਂ (i) ਖੇਤ ਅੰਦਰ ਸਲਾਨਾ ਜਾਂ ਮੌਸਮੀ ਉਗਾਈ ਫ਼ਸਲ ਜੋ ਦਾਣੇ, ਘਾਹ, ਚਾਰਾ, ਫਲ, ਆਦਿ ਹਾਸਲ ਕਰਨ ਲਈ ਕਾਸ਼ਤ ਕੀਤੀ ਜਾਂਦੀ ਹੈ। (ii) ਫ਼ਸਲ ਉਗਾਉਂਦੇ ਹੋਏ ਕਾਸ਼ਤ ਪੈਦਾਵਾਰ (cultivated produce)। (iii) ਫ਼ਸਲ ਕਾਸ਼ਤ, ਬਿਜਾਈ, ਦੇਖ-ਰੇਖ ਜਾਂ ਕਟਾਈ ਕਰਨਾ। (iv) ਭੂ-ਰਚਨਾ ਵਿਗਿਆਨ (geology) ਵਿੱਚ ਚਟਾਨ ਦਾ ਸਤ੍ਹਾ ਤੇ ਦਿਖਾਈ ਦੇਣਾ (crop out)।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਫ਼ਸਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਸਲ [ਨਾਂਇ] ਪੈਲ਼ੀ ਦੀ ਉਪਜ, ਵਾਹੀ ਦੀ ਪੈਦਾਵਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First