ਫ਼ਾਰਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਾਰਮ [ਨਾਂਪੁ] ਛਪੇ ਹੋਏ ਬੇਨਤੀ-ਪੱਤਰ ਜਾਂ ਵੇਰਵਾ ਪੱਤਰ ਜਿਸ ਵਿੱਚ ਵੱਖੋ-ਵੱਖ ਸੂਚਨਾਵਾਂ ਭਰਨ ਲਈ ਖ਼ਾਨੇ ਬਣੇ ਹੁੰਦੇ ਹਨ; ਖੇਤੀ-ਬਾੜੀ ਲਈ ਨਿਸ਼ਚਿਤ ਜ਼ਮੀਨ ਜਿਸ ਵਿੱਚ ਕਮਰੇ ਆਦਿ ਬਣੇ ਹੋਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫ਼ਾਰਮ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Farm_ਫ਼ਾਰਮ: ਨਾਂਵ ਰੂਪ ਵਿਚ ਫ਼ਾਰਮ ਦਾ ਮਤਲਬ ਹੈ ਜ਼ਮੀਨ ਦਾ ਟੋਟਾ ਜੋ ਖੇਤੀ , ਚਰਾਂਦ , ਪਸ਼ੂਪਾਲਣ ਜਾਂ ਉਸ ਨਾਲ ਮਿਲਦੇ ਜੁਲਦੇ ਕੰਮਾਂ ਲਈ ਵਰਤਿਆ ਜਾਂਦਾ ਹੋਵੇ। ਇਸ ਵਿਚ ਪਸ਼ੂ ਫ਼ਾਰਮ, ਡੇਰ੍ਹੀ ਫ਼ਾਰਮ, ਮੁਰਗੀਖ਼ਾਨਾ ਆਦਿ ਸ਼ਾਮਲ ਹਨ।
ਕਿਰਿਆ ਰੂਪ ਵਿਚ ਇਸਦਾ ਮਤਲਬ ਹੈ ਖੇਤੀ ਜਾਂ ਕਾਸ਼ਤ ਦਾ ਕਾਰੋਬਾਰ ਕਰਨਾ ਜਾਂ ਪੇਸ਼ਾ ਇਖ਼ਤਿਆਰ ਕਰਨਾ, ਖੇਤੀ ਲਈ ਜ਼ਮੀਨ ਪੱਟੇ ਤੇ ਦੇਣਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First