ਫ਼ੈਡਰਲ ਸਰਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Federal Government_ਫ਼ੈਡਰਲ ਸਰਕਾਰ: ਜਦੋਂ ਦੋ ਜਾਂ ਵੱਧ ਪ੍ਰਭਤਾਧਾਰੀ ਜਾਂ ਸੁਤੰਤਰ ਰਾਜ ਆਪੋ ਆਪਣੀਆਂ ਪ੍ਰਭਤਾਵਾਂ ਦੀਆਂ ਅਨੁਸੰਗਕ ਕੁਝ ਸ਼ਕਤੀਆ ਦੀ ਵਰਤੋਂ ਨ ਕਰਕੇ ਉਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਨ ਦਾ ਅਧਿਕਾਰ ਉਨ੍ਹਾਂ ਦੁਆਰਾ ਸਾਂਝੇ ਤੌਰ ਤੇ ਚੁਣੇ ਵਿਅਕਤੀ ਜਾਂ ਬਾਡੀ ਨੂੰ ਡੈਲੀਗੇਟ ਕਰਨ ਦਾ ਕਰਾਰ ਕਰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਰਾਜਾਂ ਦਾ ਫ਼ੈਡਰਲ ਸੰਘ ਬਣ ਗਿਆ ਹੈ ਅਤੇ ਜਿਸ ਵਿਅਕਤੀ ਜਾਂ ਬਾਡੀ ਨੂੰ ਉਹ ਸ਼ਕਤੀਆਂ ਡੈਲੀਗੇਟ ਕੀਤੀਆ ਜਾਂਦੀਆਂ ਹਨ ਉਸ ਨੂੰ ਫ਼ੈਡਰਲ ਸਰਕਾਰ ਕਿਹਾ ਜਾਂਦਾ ਹੈ। (ਜੋਵਿਟ-ਡਿਕਸ਼ਨਰੀ ਔਫ਼ ਇੰਗਲਿਸ਼ ਲਾ , ਜਿਲਦ-1, ਪੰ. 783)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.