FIND ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਾਈਂਡ

ਇਹ ਕਮਾਂਡ ਡਿਸਕ ਉੱਪਰ ਦਰਜ ਕੀਤੀਆਂ ਫਾਈਲਾਂ ਅਤੇ ਅੰਕੜਿਆਂ ਨੂੰ ਲੱਭਣ ਲਈ ਵਰਤੀ ਜਾਂਦੀ ਹੈ।

          Syntax : C:\> FIND “TEXT” <Filename>

                   ਜਾਂ

          C:\> DIR FIND <Filename>

ਉਪਰੋਕਤ ਵਿੱਚੋਂ ਪਹਿਲੀ ਕਮਾਂਡ ਅੰਕੜਿਆਂ ਨੂੰ ਲੱਭਣ ਅਤੇ ਦੂਸਰੀ ਕਮਾਂਡ ਕਿਸੇ ਡਾਇਰੈਕਟਰੀ ਵਿਚਲੀ ਫਾਈਲ ਨੂੰ ਲੱਭਣ ਲਈ ਵਰਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.